ਨੁਕਸਾਨ ਅਤੇ ਸੋਗ ਨਾਲ ਕਿਵੇਂ ਨਜਿੱਠਣਾ ਹੈ
ਸੋਗ ਨੁਕਸਾਨ ਦਾ ਕੁਦਰਤੀ ਹੁੰਗਾਰਾ ਹੁੰਦਾ ਹੈ, ਕਿਸੇ ਦੇ ਗੁਆਚਣ ਜਾਂ ਜਿਨੂੰ ਤੁਸੀਂ ਪਿਆਰ ਕਰਦੇ ਹੋ ਉਸਦਾ ਸਾਹਮਣਾ ਕਰਨਾ ਜ਼ਿੰਦਗੀ ਦੀ ਸਭ ਤੋਂ ਵੱਡੀ ਚੁਣੌਤੀ ਹੈ। ਅਕਸਰ, ਨੁਕਸਾਨ ਦਾ ਦਰਦ ਭਾਰੀ ਮਹਿਸੂਸ ਕਰਾ ਸਕਦਾ ਹੈ। ਆਪਣੇ ਆਪ ਨੂੰ ਸੋਗ ਦੀ ਪ੍ਰਕਿਰਿਆ ਦੌਰਾਨ ਭਾਵਨਾਵਾਂ ਦੀ ਵਿਸ਼ਾਲ ਸ਼੍ਰੇਣੀ ਨੂੰ ਮਹਿਸੂਸ ਕਰਾੳਨਾ ਮਹੱਤਵਪੂਰਨ ਹੈ।ਉਨ੍ਹਾਂ ਨੂੰ ਦਬਾਉਣ ਨਾਲ ਸੋਗ ਦੀ ਪ੍ਰਕਿਰਿਆ ਲੰਬੀ ਹੋ ਸਕਦੀ ਹੈ ਅਤੇ ਮਾਨਸਿਕ ਅਤੇ ਸਰੀਰਕ ਸਿਹਤ ਵਿਗੜ ਸਕਦੀ ਹੈ। ਇਹ ਸੋਗ ਨੂੰ ਸੰਭਾਲਣ ਦੇ ਤਰੀਕਿਆਂ ਦੇ ਨਾਲ ਨਾਲ ਮੁਕਾਬਲਾ ਕਰਨ ਦੀਆਂ ਕੁਝ ਰਣਨੀਤੀਆਂ ਦਾ ਇਕ ਸਰੋਤ ਹੈ।
ਸੋਗ ਨੁਕਸਾਨ ਦਾ ਇਕ ਕੁਦਰਤੀ ਪ੍ਰਭਾਵ ਹੈ।
ਸੋਗ ਪ੍ਰਕਿਰਿਆ ਦੇ ਦੌਰਾਨ ਆਪਣੇ ਆਪ ਨੂੰ ਭਾਵਨਾ ਦੀ ਵਿਆਪਕ ਲੜੀ ਮਹਿਸੂਸ ਕਰਨ ਦੀ ਇਜਾਜ਼ਤ ਦੇਣਾ ਮਹੱਤਵਪੂਰਨ ਹੈ
ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ।
ਇਹ ਤੁਹਾਡੀ ਸੋਗ ਮਨਾਉਣ ਦੀ ਪ੍ਰਕਿਰਿਆ ਨੂੰ ਲੰਬਾ ਕਰ ਸਕਦੀ ਹੈ ਅਤੇ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਖਰਾਬ ਕਰ ਸਕਦੀ ਹੈ।
ਕੁਝ ਮੁਕਾਬਲਾ ਕਰਨ ਦੀਆਂ ਰਣਨੀਤੀਆਂ ਦੂਜਿਆਂ ਨਾਲੋਂ ਵਧ ਸਹਾਈ ਹੁੰਦੀਆਂ ਹਨ।
ਸੋਗ ਨੂੰ ਤੰਦਰੁਸਤੀ ਨਾਲ ਨਜਿੱਠਣ ਲਈ ਇਥੇ 7 ਤਰੀਕੇ ਹਨ।
- ਆਪਣੀਆਂ ਭਾਵਨਾਵਾਂ ਨੂੰ ਸੁੰਨ ਕਰਨ ਵਾਲੀਆਂ ਚੀਜਾਂ ਤੋਂ ਬਚੋ।
- ਆਪਣੀ ਸਰੀਰਕ ਤੰਦਰੁਸਤੀ ਦਾ ਖਿਆਲ ਰੱਖੋ।
ਕਾਫੀ ਨੀਂਦ ਲਵੋ। ਸਿਹਤਮੰਦ ਭੋਜਣ ਖਾਓ।
ਅਕਸਰ ਦੇਖਭਾਲਕਰਤਾ ਸਵੈ-ਸੰਭਾਲ ਨੂੰ ਨਕਾਰਦੇ ਹਨ ਪਰੰਤੂ ਸੋਗ ਤੁਹਾਡੇ ਸਰੀਰ ਤੋਂ ਇਕ ਕੀਮਤ ਲੈਂਦਾ ਹੈ।
- ਆਪਣੇ ਆਪ ਨੂੰ ਵੱਖ ਨਾ ਕਰੋ।
ਜੋ ਤੁਹਾਨੂੰ ਪਿਆਰ ਕਰਦੇ ਹਨ ਉਨ੍ਹਾਂ ਦੇ ਨਾਲ ਰਹੋ। ਉਨ੍ਹਾਂ ਦੀ ਦੇਖਭਾਲ ਅਤੇ ਮਦਦ ਨੂੰ ਪ੍ਰਕਿਰਿਆ ਰਾਹੀਂ ਸਵੀਕਾਰ ਕਰੋ।
- ਬਦਲਾਓ ਲੱਭੋ
ਆਪਣੇ ਆਪ ਨੂੰ ਉਸ ਪਾਸੇ ਜਾਣ ਲਈ ਦਬਾਅ ਪਾਓ।
ਤੁਹਾਡੀ ਕੰਮ ਕਰਨ ਦੀ ਸੂਚੀ ਚ “ਹਰ ਵੇਲੇ ਕੁਝ ਨਵਾਂ ਸਿਖਣਾ ਵੀ ਹੈ” ?ਹੁਣ ਇਸ ਦਾ ਸਮਾਂ ਹੈ।
ਧਿਆਨ ਭਟਕਾਉਣ ਨਾਲ ਤੁਹਾਨੂੰ ਨਾਕਾਰਾਤਮਕ ਸੋਚਾਂ ਤੇ ਨਿਰਭਰ ਰਹਿਣ ਤੋਂ ਰੋਕਿਆ ਜਾਵੇਗਾ।
ਰੁਟੀਨ ਮੁੜ ਸਥਾਪਿਤ ਕਰੋ।
ਇਸ ਵਿਚ ਕੁਝ ਸਮਾਂ ਲਗ ਸਕਦਾ ਹੈ, ਪਰੰਤੂ ਆਪਣੇ ਦੈਨਿਕ ਜੀਵਨ ਦਾ ਮੁੜ ਨਿਰਮਾਣ ਕਰਨ ਨਾਲ ਤੁਸੀਂ ਤਣਾਅ, ਚਿੰਤਾ ਅਤੇ ਨਿਰਾਸ਼ਾ ਦੀ ਭਾਵਨਾ ਨੂੰ ਘੱਟ ਕਰ ਸਕਦੇ ਹੋ।
ਪੋਸ਼ਕ ਸਾਕਾਰਾਤਮਕ ਭਾਵਨਾਵਾਂ
ਜੋ ਚੀਜਾਂ ਤੁਹਾਨੂੰ ਮੁਸਕੁਰਾਹਟ, ਖੁਸ਼ੀ ਪਿਆਰ ਪ੍ਰੇਰਿਤ ਅਤੇ ਧੰਨਵਾਦੀ ਕਰਦੀਆਂ ਹਨ ਉਨ੍ਹਾਂ ਨੂੰ ਕਰੋ ਅਤੇ ਕਰਦੇ ਰਹੋ।
ਆਪਣੇ ਨਾਕਾਰਾਤਕਮ ਵਿਚਾਰ ਅਤੇ ਭਾਵਨਾਵਾਂ ਨੂੰ ਨਿਯੰਤ੍ਰਿਤ ਕਰੋ ਅਤੇ ਜਦੋਂ ਤੁਸੀਂ ਤਿਆਰ ਹੋ, ਤੁਸੀਂ ਚੰਗੀਆਂ ਭਾਵਨਾਵਾਂ ਨੂੰ ਦੂਜਿਆਂ ਨਾਲ ਸਾਂਝੀਆਂ ਕਰ ਸਕਦੇ ਹੋ।
ਇਹ ਸਮਝੋ ਕਿ ਤੁਸੀਂ ਇਸ ਨੁਕਸਾਨ ਦੇ ਆਖਰਕਾਰ ਅਨੁਕੂਲ ਹੋ।
ਮਨੁਖ ਨੂੰ ਜੀਵਨ ਜੀਣ ਲਈ ਕਈ ਮੁਸ਼ਕਿਲਾਂ ਹਨ।
ਪਹਿਲੀ ਵਾਰ ਇਹ ਇਕ ਜਹਾਜ ਦੀ ਤਬਾਹੀ ਵਾਂਗ ਮਹਿਸੂਸ ਹੁੰਦਾ ਹੈ, ਅਤੇ ਤੁਸੀਂ ਮਲਬੇ ਦੇ ਇਕ ਟੁੱਕੜੇ ਤੇ ਨਿਰਾਸ਼ ਜੀ ਰਹੇ ਹੋ। ਪਰੰਤੂ ਅੰਤ ਵਿਚ ਤੁਸੀਂ ਸੋਗ ਦੀ ਲਹਿਰ ਨੂੰ ਦੇਖੋਗੇ ਜਾਂ ਜਿਵੇਂ ਕਿਹਾ ਜਾਂਦਾ ਹੈ “ਦੁੱਖਾਂ ਦੀ ਮਾਰ” ਜਾਂ “ਆਵਾਜਾਈ”
ਸੋਗ ਦਾ ਹਰ ਇਕ ਦਾ ਵੱਖਰਾ ਤਜਰਬਾ ਹੈ, ਇਸ ਲਈ ਆਪਣੇ ਸੋਗ ਦੀ ਚਿੰਤਾ ਨਾ ਕਰੋ, ਜੇ ਕਰੋਗੇ ਵੀ ਤਾਂ ਕਦੋਂ ਤੱਕ ਕਰੋਗੇ।
ਇਕ ਹੋਰ ਜਰੀਆ ਹੈ, ਤੁਸੀਂ ਆਪਣੇ ਸਿਹਤ ਸੰਭਾਲਕਰਤਾ ਜਾਂ ਥੈਰੇਪਿਸਟ ਨਾਲ ਮਿਲਦੇ ਰਹੋ। ਉਹ ਉਥੇ ਉਸੇ ਲਈ ਹਨ।
ਦੇਖਭਾਲਕਰਤਾ ਸਬੰਧੀ ਜਰੂਰੀ ਅਤੇ ਸਮਰਥਨ ਲਈ ਸਾਡੀਆਂ ਹੋਰ ਵੀਡੀਓ ਨੂੰ ਦੇਖਦੇ ਰਹੋ।