ਬਿਸਤਰੇ ਦੇ ਜ਼ਖਮਾਂ ਨੂੰ ਕਿਵੇਂ ਰੋਕਿਆ ਜਾਵੇ

ਉਹ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਲੇਟਣ ਜਾਂ ਬੈਠਣ ਵਿਚ ਬਹੁਤ ਸਾਰਾ ਸਮਾਂ ਬਤੀਤ ਕਰਦਾ ਹੈ ਤਾਂ ਉਸਨੂੰ ‘ਬੈਡ ਸੋਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ।ਜਿਸ ਨੂੰ ਦਬਾਅ ਦਾ ਅਲਸਰ ਵੀ ਕਿਹਾ ਜਾਂਦਾ ਹੈ।

ਇਸ ਵੀਡੀਓ ਵਿਚ ਅਸੀਂ ਤੁਹਾਨੂੰ ਕੁਝ ਤਰੀਕੇ ਦਿਖਾਵਾਂਗੇ ਜਿਸ ਨਾਲ ਤੁਸੀਂ ਦਬਾਅ ਦੇ ਫੋੜੇ ਬਨਣ ਤੋਂ ਰੋਕ ਸਕਦੇ ਹੋ।