ਸੁਣਨ ਦੀ ਕਮਜ਼ੋਰੀ ਵਾਲੇ ਕਿਸੇ ਦੀ ਮਦਦ ਕਿਵੇਂ ਕਰੀਏ

ਇੱਕ ਦੇਖਭਾਲ ਕਰਨ ਵਾਲੇ ਦੇ ਤੌਰ ਤੇ, ਸਪਸ਼ਟ ਸੰਚਾਰ ਤੁਹਾਡੇ ਅਤੇ ਉਸ ਵਿਅਕਤੀ ਦੇ ਵਿਚਕਾਰ ਸੰਬੰਧ ਦਾ ਇੱਕ ਮਹੱਤਵਪੂਰਣ ਹਿੱਸਾ ਹੈ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ। ਹਾਲਾਂਕਿ, ਜੇ ਉਹ ਸੁਣਨ ਜਾਂ ਬੋਲਣ ਦੀ ਕਮਜ਼ੋਰੀ ਨਾਲ ਜੀ ਰਹੇ ਹਨ, ਤਾਂ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨਾ ਕਈ ਵਾਰ ਚੁਣੌਤੀ ਹੋ ਸਕਦਾ ਹੈ।

ਇਸ ਵੀਡੀਓ ਵਿਚ, ਅਸੀਂ ਤੁਹਾਨੂੰ ਇਕ ਕਮਜ਼ੋਰ ਸੁਨਣ ਜਾਂ ਬੋਲਣ ਵਾਲੇ ਵਿਅਕਤੀ ਨੂੰ ਸਭ ਤੋਂ ਵਧੀਆ ਦੇਖਭਾਲ ਕਿਵੇਂ ਪ੍ਰਦਾਨ ਕਰਨ ਬਾਰੇ ਕੁਝ ਸਲਾਹ ਦਵਾਂਗੇ ।