ਦਵਾਈ ਪੈਚ ਅਤੇ ਕਰੀਮ ਨੂੰ ਕਿਵੇਂ ਲਗਾਨਾ ਹੈ

ਜੇ ਕੋਈ ਸਿਹਤ ਦੇਖਭਾਲ ਪੇਸ਼ੇਵਰ ਉਸ ਵਿਅਕਤੀ ਲਈ ਦਵਾਈ ਪੈਚ ਜਾਂ ਕਰੀਮ ਦਾ ਆਡਰ ਦਿੰਦਾ ਹੈ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ ਲਗਾਨ ਵਿਚ ਸਹਾਇਤਾ ਕਰਨ ਦੀ ਜ਼ਰੂਰਤ ਹੋ ਸਕਦੀ ਹੈ । ਕਈ ਵਾਰ ਇਨ੍ਹਾਂ ਦਵਾਈਆਂ ਦੇ ਲੇਬਲ ਕਾਫ਼ੀ ਉਲਝਣ ਵਾਲੇ ਹੋ ਸਕਦੇ ਹਨ ਅਤੇ ਤੁਹਾਨੂੰ ਚਿੰਤਾ ਹੋ ਸਕਦੀ ਹੈ ਕਿ ਤੁਸੀਂ ਇਸ ਨੂੰ ਸਹੀ ਤਰ੍ਹਾਂ ਨਹੀਂ ਕਰ ਸਕੋਗੇ ।ਇਸ ਵੀਡੀਓ ਵਿੱਚ ਅਸੀਂ ਸਮੀਖਿਆ ਕਰਾਂਗੇ ਕਿ ਦਵਾਈ ਦੇ ਪੈਂਚ ਅਤੇ ਕਰੀਮ ਕਿਵੇਂ ਲਾਗੂ ਕਰੀਏ ਤਾਂ ਜੋ ਤੁਸੀਂ ਉਨ੍ਹਾਂ ਨਾਲ ਕੰਮ ਕਰਨ ਵਿਚ ਵਿਸ਼ਵਾਸ ਮਹਿਸੂਸ ਕਰ ਸਕੋ ।