ਘਰ ਵਿੱਚ ਜਖਮ ਦੀ ਦੇਖਭਾਲ ਦਾ ਪ੍ਰਬੰਧ ਕਿਵੇਂ ਕਰੀਏ

ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਦੇ ਜ਼ਖ਼ਮ ਹੋ ਸਕਦੇ ਹਨ ਜਿਸ ਦੀ ਘਰ ਵਿਚ ਦੇਖਭਾਲ ਦੀ ਜ਼ਰੂਰਤ ਹੈ। ਇਹ ਜ਼ਖ਼ਮ ਸਰਜਰੀ ਜਾਂ ਦਬਾਅ ਦੇ ਨੁਕਸਾਨ ਜਾਂ ਲੰਬੇ ਸਮੇਂ ਤੋਂ ਚੱਲੀਆਂ ਗੰਭੀਰ ਸਥਿਤੀਆਂ ਦੇ ਨਤੀਜੇ ਵਜੋਂ ਹੋ ਸਕਦੇ ਹਨ। ਕੁਝ ਕਾਫ਼ੀ ਗੁੰਝਲਦਾਰ ਹੁੰਦੇ ਹਨ ਅਤੇ ਉਨ੍ਹਾਂ ਦੇ ਪ੍ਰਬੰਧਨ ਲਈ ਕਾਫ਼ੀ ਹੁਨਰ ਅਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ। ਇਸ ਵੀਡੀਓ ਵਿੱਚ, ਅਸੀਂ ਤੁਹਾਨੂੰ ਘਰ ਵਿੱਚ ਇੱਕ ਜ਼ਖ਼ਮ ਨੂੰ ਕਿਵੇਂ ਪੱਟੀ ਕਰਨੀ ਹੈ ਬਾਰੇ ਦੱਸਾਂਗੇ ਤਾਂ ਜੋ ਤੁਸੀਂ ਖੁਦ ਕਰਨ ਵੇਲੇ ਵਧੇਰੇ ਆਰਾਮ ਮਹਿਸੂਸ ਕਰ ਸਕੋ।